DISTRICT INSTITUTE OF EDUCATION & TRAINING, FEROZEPUR
ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ, ਫਿਰੋਜ਼ਪੁਰ
5 ਸਤੰਬਰ 2024 ਨੂੰ ਡਾਇਟ ਪ੍ਰਿੰਸੀਪਲ ਨੂੰ ਪੰਜਾਬ ਸਰਕਾਰ ਵੱਲੋ ਉਹਨਾਂ ਦੀ ਵਧੀਆ ਕਾਰਗੁਜਾਰੀ ਲਈ STATE AWARD ਦੇਕੇ ਨਵਾਜਿਆ ਗਿਆ। ਇਸ ਨਾਲ ਸੀਮਾ ਜੀ ਨੇ ਫ਼ਿਰੋਜ਼ਪੁਰ ਜ਼ਿਲੇ ਦਾ ਨਾਮ ਸਾਰੇ ਸੂਬੇ ਵਿਚ ਰੌਸ਼ਨ ਕੀਤਾ। ਜ਼ਿਲੇ ਫਿਰੋਜ਼ਪੁਰ ਦੇ ਸਮੂਹ ਅਧਿਆਪਕ ਵਰਗ ਵੱਲੋ ਅਤੇ ਸਮੂਹ ਡਾਇਟ ਸਟਾਫ ਵੱਲੋ ਲੱਖ ਲੱਖ ਵਧਾਈਆਂ ।